user
Senior Citizens Home
Sector 43-A, Sector 43, Chandigarh, 160022, India
Appearance

Comments
Ba
Review №1

(Punjabi/Hindi/English)ਇਸ ਵਿਚ ਜਾਣ ਦਾ ਰਸਤਾ ਕਲੋਨੀ ਇਮਾਰਤਾਂ ਦੇ ਪਿਛੋਂ ਦੀ ਹੈ। ਇਥੋਂ ਦਾ ਸਿਕਿਉਰਟੀ ਗਾਰਡ ਬਹੁਤ ਕਿਰਿਆਸ਼ੀਲ ਹੈ ਗੇਟ ਰਾਹੀਂ ਕੋਣ-ਕੋਣ ਦਾਖਲ ਹੁੰਦਾ ਹੈ ਪੂਰਾ ਖਿਆਲ ਰੱਖਦਾ ਹੈ। ਇਥੇ ਅਸੀਂ ਚਰਚ ਸਰਵਿਸ ਵਿਚ ਹਾਜ਼ਰ ਹੋਣ ਲਈ ਗਏ ਸੀ ਇਥੇ ਆਕੇ ਸਾਨੂੰ ਬਹੁਤ ਅਨੰਦ ਮਿਲਿਆ। ਇਸ ਇਮਾਰਤ ਦਾ ਹਾਲ ਬਹੁਤ ਸੁੰਦਰ ਬਣਿਆ ਹੋਇਆ ਹੈ। ਇਸ ਦੇ ਸਾਹਮਣੇ ਵਾਲੇ ਪਾਸੇ ਬਹੁਤ ਵੱਡਾ ਮੈਦਾਨ ਖਾਲੀ ਹੈ ਜਿਥੇ ਅਸੀਂ ਆਪਣੀਆਂ ਗੱਡੀਆਂ ਪਾਰਕ ਕੀਤੀਆ ਸੀ।कॉलोनी इमारतों के पिछे से इसमें जाने का रास्ता है। यहां सुरक्षा गार्ड बहुत सक्रिय है, गेट से कौन-कौन एंटर होता है पूरा ध्यान रखता है। यहां हम चर्च सर्विस में शामिल होने गए। हमें यहां बहुत खुशी मिली। इमारत में एक सुंदर हॉल है। इसके सामने एक बड़ा क्षेत्र खुला है, जहां हमने अपने वाहन पार्क किए हैं।The way to go in it is backside of the colony buildings. The security guard here is very active, who entered through the gate remain under his eyes,👀. Here we went to attend church service. We found great pleasure here. The building has a beautiful hall. There is a large field open on the front, where we parked our vehicles.

Information
24 Photos
1 Comments
5 Rating
  • Address:Sector 43-A, Sector 43, Chandigarh, 160022, India
  • Site:http://chdsw.gov.in/
Categories
  • Retirement home
Similar organizations