(Punjabi/Hindi/English)ਇਹ ਗੁਰਦੁਆਰਾ ਪੁੱਲ ਤੋਂ ਹੇਠਾਂ ਉਤਰ ਦਿਆਂ ਗੰਡੀਵਿੰਡ ਸੜਕ ਤੇ ਸਥਿਤ ਹੈ। ਇਥੇ ਹਰ ਸਾਲ ਇਕ ਬਹੁਤ ਭਾਰੀ ਮੇਲਾ ਲਗਦਾ ਹੈ। ਪਿੰਡ ਚੰਬਾ ਕਲਾਂ ਦੇ ਲੋਕ ਇਥੇ ਆ ਕੇ ਬੜੀ ਸ਼ਰਧਾ ਨਾਲ ਸੇਵਾ ਕਰਦੇ ਹਨ। #ਗੁਰਦੁਆਰਾ 🏯यह गुरुद्वारा पुल के नीचे गांधीविंद मार्ग पर स्थित है। यहां हर साल काफी बड़ा मेला लगता है। गांव चंबा कलां के लोग श्रद्धा और भक्ति के साथ यहां आते हैं। #गुरुद्वारा 🏯This gurdwara is situated on the Gandiwind road down the bridge. There is a fairly large fair every year. People from village Chamba Kalan come here with reverence and devotion. #Gurdwara 🏯